ਡਾ . ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵਲੋਂ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ

ਡਾ . ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵਲੋਂ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ
ਭਾਰਤ ਭੂਸ਼ਣ ਆਸ਼ੂ ਜੀ ਨੂੰ ਸੱਦਾ ਪੱਤਰ ਦੇਂਦੇ ਹੌਏ
ਡਾ . ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵਲੋਂ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ
ਡਾ . ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵਲੋਂ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ
ਡਾ . ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵਲੋਂ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ
ਡਾ . ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵਲੋਂ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ

ਡਾ . ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਪੰਜਾਬ ਵਲੋਂ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹਾਂ ਦੇ ਸੰਬੰਧ ਵਿਚ ਮਹਿਫ਼ਲ ਰਿਸੋਰਟਸ ਡੌਹਲੋਂ ਰੋਡ ਸਾਹਨੇਵਾਲ ਵਿਖੇ ਹੋਇ ਮੀਟਿੰਗ  ਦੌਰਾਨ ਪ੍ਰਧਾਨ ਗੁਰਦੀਪ ਸਿੰਘ ( ਈਟੀਓ ) ਅਤੇ ਸਾਬਕਾ ਚੇਅਰਮੈਨ ਜਸਮਿੰਦਰ ਸਿੰਘ ਸੰਧੂ ਤੋਂ ਇਲਾਵਾ ਸਮੂਹ ਕਲੱਬ ਦੇ ਮੈਂਬਰਾਂ ਨੇ ਜਿਫਕੋ ਰਿਜੋਰਟਸ ਜੀਟੀ ਰੋਡ ਸਾਹਨੇਵਾਲ ਵਿਖੇ 14 ਮਾਰਚ ਨੂੰ ਕਰਵਾਏ ਜਾ ਰਹੇ 21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹਾਂ ਨੂੰ ਮੁੱਖ ਰੱਖਦਿਆਂ ਵਿਚਾਰ - ਵਟਾਂਦਰੇ ਕੀਤੇ ।

              ਅਤੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ ਵੱਲੋਂ ਮਹਿਮਾਨਾਂ ਦੀ ਦੇਖ ਰੇਖ ਲਈ ਵੱਖ - ਵੱਖ ਮੈਂਬਰਾਂ ਦੀਆਂ ਡਿਉਟੀਆਂ ਲਗਾ ਕੇ ਮੈਂਬਰਾਂ ਨੂੰ ਜਿੱਮੇਦਾਰੀਆ ਸੌਂਪ ਦਿਤਿਆ । ਕਲੱਬ ਦੇ ਮੈਂਬਰਾਂ ਵੱਲੋਂ ਆਪਣੀਆਂ ਜਿੰਮੇਦਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਨਿਬਾਉਣ  ਦਾ ਵਿਸ਼ਵਾਸ ਵੀ ਦਿਖਾਈ ਦਿਤਾ ।

              21 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹਾਂ ਦਾ ਸੱਦਾ ਪੱਤਰ ਵੱਖ ਵੱਖ ਸਿਆਸੀ ਆਗੂਆਂ ਨੂੰ ਦਿਤੇ ਅਤੇ ਭੇਜੇ ਗਏ  ਭਾਰਤ ਭੂਸ਼ਣ ਆਸ਼ੂ ਜੀ ਨੂੰ ਸੱਦਾ ਪੱਤਰ ਦਿਤਾ ਤਾਂ ਉਹਨਾਂ ਨੇ ਕਿਹਾ  ਕਿ ਇਹ ਇਕ ਬਹੁਤ ਹੀ ਵੱਡਾ ਉਪਰਾਲਾ ਅਤੇ ਨੇਕ ਕੰਮ ਹੈ ਕੁਲਦੀਪ ਸਿੰਘ ਵੈਦ, ਬੀਬੀ ਸਤਿੰਦਰ ਕੌਰ ਬਿੱਟੀ ਅਤੇ ਹੋਰ ਕਈ ਆਗੂਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਗਾ ਕੀਤੀ 

ਇਸ ਮੌਕੇ ਉਨ੍ਹਾਂ ਨਾਲ ਮੀਟਿੰਗ ਦੌਰਾਨ ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ (ਧਾਲੀਵਾਲ ਐਗਰੋ ਸੈਂਟਰ) , ਸੋਮਾ ਸਿੰਘ (ਕਲਾ ਮੰਦਿਰ ), ਕੌਂਸਲਰ ਮਨਜਿੰਦਰ ਸਿੰਘ ਭੋਲਾ , ਓਮ ਪ੍ਰਕਾਸ਼ , ਮਾ . ਗੁਰਸੇਵਕ ਸਿੰਘ , ਹਰਦੀਪ ਸਿੰਘ ,  ਮਹਿੰਦਰ ਸਿੰਘ ਕੌਲ , ਸਰਬਜੀਤ ਭਾਟੀਆ , ਨਾਜ਼ਰ ਸਿੰਘ , ਦਵਿੰਦਰ ਸਿੰਘ ਬਾਘਾ , ਕੁਲਦੀਪ ਸਿੰਘ ਕੌਲ , ਬੁੱਧਰਾਮ ਕੌਂਸਲਰ ਰਾਮੇਸ਼ ਭਾਟੀਆ , ਡਾ . ਬਲਜਿੰਦਰ ਸਿੰਘ , ਚੰਚਲ ਸਿੰਘ , ਸਰਨ ਬਰਾੜ , ਅਨੁਜ ਕੁਮਾਰ , ਕੌਂਸਲਰ ਕੁਲਵਿੰਦਰ ਸਿੰਘ ਕਾਲਾ , ਕੁਲਜੀਤ ਸਿੰਘ ਕੈਸ਼ੀਅਰ , ਬਲਦੇਵ ਸਿੰਘ , ਸਵਰਨ ਸਿੰਘ ( ਪੀਏਯੂ ) , ਮਿੰਟੂ , ਰਾਜਨ ਕੁਮਾਰ ਲਾਡੀ , ਹੈਪੀ ਧਰੌੜ , ਹਰੀ ਓਮ ਭਾਟੀਆ , ਅਵਤਾਰ ਸਿੰਘ , ਓਮੇਸ਼ ਕੁਮਾਰ ਆਦਿ ਕਲੱਬ ਮੈਂਬਰ ਹਾਜ਼ਰ ਸਨ ।