FDFDG

FDFDG

ਅਗਲੇ 6 ਮਹੀਨੇ ਸਾਨੂੰ ਕਿਵੇਂ ਰਹਿਣਾ ਹੈ

 

ਭਲੇ ਹੀ ਲੋਕਡਾਉਨ ਖਤਮ ਹੋ ਜਾਵੇ ਪਰ ਹੁਣ ਏ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ

1. ਮਾਸਕ

2. ਹੈਂਡ ਸੇਨੇਟਾਈਜ

3. ਸਾਮਾਜਿਕ ਦੂਰੀ

4. ਜ਼ਿਆਦਾ ਜਰੂਰੀ ਕੱਮ ਹੋਣ ਤੇ ਹੀ ਬਾਹਰ ਜਾਉ

5. ਦਾੜੀ ਨਾ ਬਧਾਊ

6. ਬਾਲ ਕਟਾਉਣ ਸੈਲੂਨ ਨਾ ਜਾਉ ਸੇਵ ਖੁਦ ਕਰੋ ਜਾਂ ਫਿਰ ਨਾਈ ਨੂੰ ਘਰੇ ਬੁਲਾਓ ਉਹਨੇਂ ਮਾਸਕ ਪਾਇਆ ਹੋ ਉਸਦੇ ਹੱਥ ਸਾਫ ਕਰਾਓ ਕੰਘੀ, ਕੈਂਚੀ, ਬਲੇਡ, ਰੁਮਾਲ, ਆਦਿ ਸਮਾਨ ਤੁਹਾਡਾ ਹੋਵੇ

7. ਬੈਲਟ ਨਾ ਪਾਉ, ਅੰਗੂਠੀ, ਕਲਾਈ ਘੜੀ ਆਦਿ ਨਾ ਪਾਉ ਮੋਬਾਈਲ ਵਿਚ ਸਮੇਂ ਦਸ ਦਿੰਦਾ ਹੈ

8. ਹੱਥ ਰੁਮਾਲ ਦਾ ਵਰਤੋਂ ਨਾ ਕਰੋ ਸੇਨੇਟਾਈਜਰ ਅਤੇ ਟਿਸ਼ੂ ਪੇਪਰ ਨਾਲ ਰੱਖੋ ਅਤੇ ਜਰੂਰਤ ਪੈਣ ਤੇ ਉਸਦੀ ਵਰਤੋਂ ਕਰੋ

9. ਘਰ ਵਿਚ ਬੂਟ ਪਾਕੇ ਅੰਦਰ ਨਾ ਬੜੋ ਬੂਟ ਬਾਹਰ ਲਾਕੇ ਹੀ ਅੰਦਰ ਬੜੋ

10. ਜੇਕਰ ਤੁਸੀਂ ਬਾਹਰ ਤੋਂ ਆਏ ਹੋ ਤਾਂ ਹੱਥਾਂ ਪੈਰਾਂ ਨੂੰ ਚੰਗੀ ਤਰਾਂ ਧੋਵੋ  ਉਸਦੇ ਬਾਅਦ ਹੀ ਅੰਦਰ ਬੜੋ

11 ਜੈਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਸੰਦਿਗਧ ਆਦਮੀ ਦੇ ਸੰਪਰਕ ਵਿਚ ਆਏ ਹੋ ਤਾਂ ਪੂਰਾ ਨਾਂਹ ਕੇ ਅਤੇ ਭਾਂਪ ਲਵੋ ਅਤੇ ਗਰਮ ਕਾਢਾਂ ਪਿਓ

ਲੋਕਡਾਉਨ ਹੋਵੇ ਜਾਂ ਨਾ ਹੋਵੇ ਅਗਲੇ 6 ਤੋਂ 12 ਮਹੀਨੇ ਤਕ ਇਹ ਸਾਰੀ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ