ਜਾਣੋ ਸਾਹਨੇਵਾਲ ਵਿਚ ਕੋਰੋਨਾ ਦੇ ਮਰੀਜ ਬਾਰੇ

ਜਾਣੋ ਸਾਹਨੇਵਾਲ ਵਿਚ ਕੋਰੋਨਾ ਦੇ ਮਰੀਜ ਬਾਰੇ

ਅੱਜ ਸਿਵਿਲ ਹਸਪਤਾਲ ਦੇ ਡਾ. ਗੁਰਦੀਪ ਸਿੰਘ ਉਮੇਦਪੁਰ ਨਾਲ ਕੋਰੋਨਾ ਵਾਰੇ ਲੋਕਾਂ ਵਲੋਂ ਫੈਲਾਈ ਜਾ ਰਹੀਆਂ ਅਫਵਾਹਾਂ ਬਾਰੇ ਵਿਸ਼ੇਸ਼ ਗਲਬਾਤ ਕੀਤੀ ਬਾਤਚੀਤ ਦੌਰਾਨ ਉਹਨਾਂ ਨੇ ਦੱਸਿਆ ਸਾਹਨੇਵਾਲ ਵਿਚ ਹੁਣਤਕ ਇਕ ਹੀ ਕੋਰੋਨਾ ਪੋਜੀਟੀਵੇ ਪਾਇਆ ਗਿਆ ਹੈ ਜੋ ਕਿ 40 ਸਾਲਾਂ ਮਹਿਲਾ ਵਾਸੀ ਨੰਦਪੁਰ ਸਾਹਨੇਵਾਲ ਹੈ ਅਤੇ ਅੱਜ ਇਹਨਾਂ ਦੇ ਪਰਿਵਾਰਕ ਮੇਮਬਰਾਂ ਦੇ ਸੇਮਪਲ ਲੈ ਕੇ ਭੇਜੇ ਜਾਣਗੇ ਇੱਸ ਤੋਂ ਇਲਾਵਾ ਡਾ. ਗੁਰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਝੂਠੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਨਾ ਹੀ ਝੂਠੀਆਂ ਅਫਵਾਹਾਂ ਅੱਗੇ ਨਾ ਫੈਲਾਣ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਕੁਝ ਹਿਦਾਇਤਾਂ ਦਿੱਤੀਆਂ ਤਾਕਿ ਕੋਰੋਨਾ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ 

ਮਾਸਕ ਦੀ ਵਰਤੋਂ ਕਰੋ 

ਹੱਥ ਸੇਨੇਟਾਈਜ ਵੱਧ ਵੱਧ ਕਰੋ 

ਸਾਮਾਜਿਕ ਦੂਰੀ ਬਣਾਏ ਰੱਖੋ 

ਜ਼ਿਆਦਾ ਜਰੂਰੀ ਕੱਮ ਹੋਣ ਤੇ ਹੀ ਬਾਹਰ ਜਾਉ 

ਬਾਲ ਕਟਾਉਣ ਸੈਲੂਨ ਨਾ ਜਾਉ ਸੇਵ ਖੁਦ ਕਰੋ 

ਬੈਲਟ ਨਾ ਪਾਉ, ਅੰਗੂਠੀ, ਕਲਾਈ ਘੜੀ ਆਦਿ ਨਾ ਪਾਉ 

ਹੱਥ ਰੁਮਾਲ ਦਾ ਵਰਤੋਂ ਨਾ ਕਰੋ

ਸੇਨੇਟਾਈਜਰ ਅਤੇ ਟਿਸ਼ੂ ਪੇਪਰ ਨਾਲ ਰੱਖੋ ਅਤੇ ਜਰੂਰਤ ਪੈਣ ਤੇ ਉਸਦੀ ਵਰਤੋਂ ਕਰੋ

ਜੇਕਰ ਤੁਸੀਂ ਬਾਹਰ ਤੋਂ ਆਏ ਹੋ ਤਾਂ ਹੱਥਾਂ ਪੈਰਾਂ ਨੂੰ ਚੰਗੀ ਤਰਾਂ ਧੋਵੋ