ਗਾਇਕ ਜਗਪਾਲ ਸ਼ੇਰਾ ਨੂੰ ਸਦਮਾ, ਮਾਤਾ ਦਾ ਦੇਹਾਂਤ, 24 ਨੂੰ ਅੰਤਿਮ ਅਰਦਾਸ

ਗਾਇਕ ਜਗਪਾਲ ਸ਼ੇਰਾ ਨੂੰ ਸਦਮਾ, ਮਾਤਾ ਦਾ ਦੇਹਾਂਤ, 24 ਨੂੰ ਅੰਤਿਮ ਅਰਦਾਸ

ਪੰਜਾਬੀ ਲੋਕ ਗਾਇਕ ਜਗਪਾਲ ਸ਼ੇਰਾ ਉਸ ਵੱਲ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਮਾਤਾ ਸਤਿਆ ਜੀ 16 ਦਸੰਬਰ 2023 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। 16 ਦਸੰਬਰ ਨੂੰ ਸਵੇਰੇ ਤਕਰੀਬਨ 4 ਵਜੇ ਹਾਰਟ ਅਟੈਕ ਨਾਲ ਮੌਤ ਹੋ ਗਈ।

 

ਪੰਜਾਬੀ ਇੰਡਸਟਰੀ ਦੇ ਗਾਇਕਾਂ, ਕਲਾਕਾਰਾਂ, ਗੀਤਕਾਰਾਂ ਨੇ ਦੁੱਖ ਸਾਂਝਾ ਕੀਤਾ। ਉਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਹੀ ਪੂਰੀ ਗਾਇਕ ਇੰਡਸਟਰੀਜ਼ ਨੂੰ ਵੀ ਨਾ ਸਹਿਣ ਵਾਲਾ ਘਾਟਾ ਪਿਆ।

 

ਸੋ ਉਨ੍ਹਾਂ ਦੀ ਅੰਤਿਮ ਅਰਦਾਸ 24 ਦਸੰਬਰ ਦਿਨ ਐਂਤਵਾਰ ਨੂੰ ਸਿੰਘਾਂ ਸ਼ਹੀਦਾ ਦੇ ਅਸਥਾਨ ਪਿੰਡ ਗਿੱਦੜੀ ਵਿੱਖੇ ਹੋਵੇਗੀ।