ਬੱਚਿਆਂ ਦੇ ਸੁਪਨੇ ਹੋਣਗੇ ਸਾਕਾਰ ਜਾਣੋ ਕਿਵੇਂ ?

ਬੱਚਿਆਂ  ਦੇ ਸੁਪਨੇ ਹੋਣਗੇ ਸਾਕਾਰ ਜਾਣੋ ਕਿਵੇਂ ?

ਰਿੰਕੂ ਬਜਾਜ: (ਮੋ. 9855666607)

ਸਾਹਨੇਵਾਲ ਦੇ ਵਿੱਚ ਕੀਰਤ ਆਈਲੈਟਸ ਅਤੇ ਫੋਕ FUSION ਮਿਊਜਿਕ ਡਾਂਸ ਅਕੈਡਮੀ ਖੋਲ੍ਹਿਆ ਗਿਆ ਹੈ ਜਿਸ ਵਿਚ ਬੱਚਿਆਂ ਨੂੰ ਆਈਲੈਟਸ ਇੰਗਲਿਸ਼ ਸਪੀਕਿੰਗ ਕੰਪਿਊਟਰ ਕਲਾਸਾਂ ਅਤੇ ਮਿਊਜਿਕ ਡਾਂਸ ਅਕੈਡਮੀ ਦੇ ਵਿੱਚ ਮਿਊਜ਼ਿਕਲ instument ਅਤੇ ਹੋਰ ਕਈ ਤਰ੍ਹਾਂ ਦੇ ਕੋਰਸ ਕਰਵਾਏ ਜਾਣਗੇ ਜਿਸ ਨਾਲ ਬੱਚੇ ਆਪਣਾ ਭਵਿੱਖ ਅਤੇ ਆਪਣੇ ਸੁਪਨੇ ਸਾਕਾਰ ਕਰ ਸਕਨਗੇ ਗਰੀਬ ਬੱਚਿਆਂ ਲਈ ਖਾਸ਼ ਰਿਹਾਇਤਾਂ ਦਿੱਤੀਆਂ ਜਾਣਗੀਆਂ 

ਇਸ ਮੋਕੇ ਸੁਖਮਨੀ ਸਹਿਬ ਦਾ ਭੋਗ ਪਾਇਆ ਗਿਆ ਅਤੇ ਅਰਦਾਸ ਕੀਤੀ ਗਈ ਉਪਰੰਤ ਜਿਸ ਦਾ ਉਦਘਾਟਨ ਸਾਹਨੇਵਾਲ ਦੇ ਥਾਣਾ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਕੀਤਾ

ਇਸ ਮੌਕੇ ਐਸਐਚਓ ਇੰਦਰਜੀਤ ਸਿੰਘ ਬੋਪਾਰਾਏ ਜੀ ਨੇ ਕਿਹਾ ਕਿ ਸੁਖਦੀਪ ਸਿੰਘ ਨੇ ਬਹੁਤ ਹੀ ਵਧੀਆ ਸ਼ਲਾਘਾ ਦਾ ਕੱਮ ਕੀਤਾ ਹੈ  ਜੋ ਬੱਚਿਆਂ ਨੂੰ ਡਾਂਸ ਤੇ ਸੰਗੀਤ ਦੀ ਸਿੱਖਿਆ ਮਿਲੇਗੀ ਅਤੇ ਉਹ ਆਤਮਨਿਰਭਰ ਬਣਨਗੇ। ਸਾਹਨੇਵਾਲ ਨੂੰ ਇਸ ਤਰ੍ਹਾਂ ਦੀਆਂ ਅਕੈਡਮੀਆਂ ਦੀ ਲੋੜ ਹੈ

ਇਸ ਮੌਕੇ ਅਕੈਡਮੀ ਦੇ ਮਾਲਕ ਸੁਖਦੀਪ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ ਸੁਖਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਇਥੇ ਆਈਲੈਟਸ ਇੰਗਲਿਸ਼ ਸਪੀਕਿੰਗ ਕੰਪਿਊਟਰ ਕਲਾਸਾਂ ਅਤੇ ਮਿਊਜਿਕ ਡਾਂਸ ਅਕੈਡਮੀ ਦੇ ਵਿੱਚ ਮਿਊਜ਼ਿਕਲ ਅਤੇ ਹੋਰ ਵੀ ਕਾਫੀ ਸੁਵਿਧਾਵਾਂ ਹਨ , ਅਤੇ  ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੇ ਲਈ ਖਾਸ ਡਿਸਕਾਊਂਟ ਵੀ ਦਿੱਤਾ ਜਾਵੇਗਾ

ਇਸ ਮੌਕੇ ਸੰਤੋਸ਼ ਕੁਮਾਰ ਕਪਿਲਾ , ਦਵਿੰਦਰ ਸਿੰਘ ਪੀਏ ਬਿੱਟੀ , ਕੌਂਸਲਰ ਮਨਜਿੰਦਰ ਸਿੰਘ ਭੋਲਾ ਮਾਂਗਟ ਕੌਂਸਲਰ ਕੁਲਵਿੰਦਰ ਕਾਲਾ ਸ਼ਿਮਰ , ਅਵਤਾਰ ਸਿੰਘ ਨੰਦਪੁਰੀ , ਦੇਵਿੰਦਰ ਸਿੰਘ ਚਹਿਲ , ਹੈਂਡ ਮੁਨਸ਼ੀ ਏ ਐੱਸ ਆਈ ਹਰਦੀਪ ਸਿੰਘ , ਏ ਐੱਸ ਆਈ ਰਣਜੀਤ ਸਿੰਘ ਚਹਿਲ , ਮਾਣਕ ਅਲੀ , ਸਿਕੰਦਰ ਸਿੰਘ , ਗੁਰਮਾਨਤ ਅਦਿੱਤਿਆ ਸ਼ਰਮਾ , ਮਨਜੀਤ ਕੌਰ , ਜਸਕਰਨ ਕੌਰ , ਕੁਲਵਿੰਦਰ ਧਾਲੀਵਾਲ , ਹਰਜਿੰਦਰ ਕੌਰ , ਪ੍ਰਭਾਕਰ , ਕਮਲ ਕੁਮਾਰ , ਸਰਬਜੀਤ ਭਾਟੀਆਂ , ਕਰਨ ਅਨੇਜਾ , ਰਸ਼ਪਾਲ ਸਿੰਘ ਆਦਿ ਹਾਜ਼ਰ ਸਨ ।

 

 

ਇਹ ਵੈੱਬਸਾਇਟ ਤੁਹਾਨੂੰ ਕਿਦਾਂ ਦੀ ਲੱਗੀ ਕੰਮੈਂਟ ਕਰੋ 

ਇਸ ਵੈੱਬਸਾਈਟ ਵਿਚ ਖ਼ਬਰਾਂ ਅਤੇ ਇਸਤਿਹਾਰ ਦੇਣ ਲਈ ਸੰਪਰਕ ਕਰੋ 

ਰਿੰਕੂ ਬਜਾਜ

ਸਾਹਨੇਵਾਲ ਗਰੁੱਪ

ਮੋ. 9855666607