ਸਰੀਰ ਦੀ ਇਮਿਉਨਿਟੀ ਨੂੰ ਵਧਾਉਂਦੇ ਹਨ ਇਹ ਤੱਥ

ਸਰੀਰ ਦੀ ਇਮਿਉਨਿਟੀ ਨੂੰ ਵਧਾਉਂਦੇ ਹਨ ਇਹ ਤੱਥ

ਸਰੀਰ ਦੀ ਇਮਿਉਨਿਟੀ ਨੂੰ ਵਧਾਉਂਦੇ ਹਨ ਇਹ ਤੱਥ ਸਾਰੇ ਪਰਿਵਾਰਾਂ ਦੇ ਮੈਂਬਰ ਕ੍ਰਿਪਾ ਕਰਕੇ ਧਿਆਨ ਦੇਣ

1 . ਕੋਈ ਵੀ ਖਾਲੀ ਪੇਟ ਨਾ ਰਹੇ ।

2 . ਵਰਤ ਨਾ ਰੱਖੋ ।

3 . ਰੋਜ਼ ਇੱਕ ਘੰਟਾ ਧੁੱਪ ਸੇਕੋ ॥

4 . ਏ . ਸੀ ਦਾ ਪ੍ਰਯੋਗ ਨਾ ਕਰੋ ।

5 . ਗਰਮ ਪਾਣੀ ਪੀਓ , ਗਲੇ ਨੂੰ ਹਮੇਸ਼ਾ ਗਿੱਲਾ ਰੱਖੋ ।

6 . ਸਰੋਂ ਦਾ ਤੇਲ ਨੱਕ ਵਿੱਚ ਲਾਓ ।

7 . ਘਰ ਵਿੱਚ ਕਪੂਰ ਤੇ ਗੁਗਲ ਜਲਾਓ ।

8 . ਹਮੇਸ਼ਾ ਘਰ ਰਹੋ ।

9 . ਰਾਤ ਨੂੰ ਦਹੀਂ ਨਾ ਖਾਉ ।

10 . ਬੱਚਿਆਂ ਨੂੰ ਅਤੇ ਖੁਦ ਵੀ ਰਾਤ ਨੂੰ ਇੱਕ - ਇੱਕ ਕੱਪ  ਹਲਦੀ ਦਾ ਦੁੱਧ ਪਿਲਾਓ

11 . ਹੋ ਸਕੇ ਤਾਂ ਚਵਨਪਰਾਸ਼ ਖਾਓ ।

12 . ਸਵੇਰੇ ਚਾਹ ਵਿੱਚ ਲੌਂਗ ਪਾ ਕੇ ਪੀਓ ।

13 . ਫਲਾਂ ਵਿੱਚ ਸਿਰਫ਼ ਸੰਤਰਾ ਜ਼ਿਆਦਾ ਖਾਓ ।

14 . ਔਲਾ ਚਾਹੇ ਕਿਸੇ ਵੀ ਰੂਪ ਵਿੱਚ ਚਾਹੇ ਆਚਾਰ ,  ਮੁਰੱਬਾ , ਚੂਰਨ ਆਦਿ ਖਾਓ ।

ਜੇ ਤੁਸੀਂ ਕੋਰੋਨਾ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਇਹ ਸਭ ਅਪਨਾਓ ।