ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਰਵਾਇਆ ਇੰਟਰ ਲੌਕ ਟਾਈਲਾਂ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ

ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਰਵਾਇਆ  ਇੰਟਰ ਲੌਕ ਟਾਈਲਾਂ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ

ਸਾਹਨੇਵਾਲ ਹਲਕਾ ਇੰਚਾਰਜ  ਬੀਬੀ ਸਤਵਿੰਦਰ ਕੌਰ ਬਿੱਟੀ ਜੀ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪਿੰਡ ਮੂੰਡੀਆਂ ਖੁਰਦ ਦੀ ਪੰਚਾਇਤ ਨੇ ਇੰਟਰ ਲੌਕ ਟਾਈਲਾਂ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ ਕੀਤਾ ਗਿਆ ਸਮੂਹ  ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਧੰਨਬਾਦੀ ਹਨ ਬੀਬੀ ਸਤਵਿੰਦਰ ਕੌਰ ਬਿੱਟੀ ਜੀ ਦੇ ਜਿਨਾ ਦੀ ਮੇਹਨਤ ਸਦਕਾ ਪਿੰਡ ਦੇ  ਵਿਕਾਸ ਦਾ ਕੰਮ ਸੁਰੂ ਹੋਇਆ