7ਵਾਂ ਸੰਯੁਕਤ ਰਾਸ਼ਟਰ ਵਿਸ਼ਵ ਸੜਕ ਸੁਰੱਖਿਆ ਸਪਤਾਹ ਮਿਤੀ 15-ਮਈ ਤੋਂ 21-ਮਈ-2023 ਤੱਕ ਮਨਾਇਆ ਜਾ ਰਿਹਾ ਹੈ ਸਾਹਨੇਵਾਲ ਵਿੱਚ : ਏ.ਐੱਸ. ਆਈ ਕੁਲਦੀਪ ਸਿੰਘ

7ਵਾਂ ਸੰਯੁਕਤ ਰਾਸ਼ਟਰ ਵਿਸ਼ਵ ਸੜਕ ਸੁਰੱਖਿਆ ਸਪਤਾਹ ਮਿਤੀ 15-ਮਈ ਤੋਂ 21-ਮਈ-2023 ਤੱਕ ਮਨਾਇਆ ਜਾ ਰਿਹਾ ਹੈ ਸਾਹਨੇਵਾਲ ਵਿੱਚ : ਏ.ਐੱਸ. ਆਈ ਕੁਲਦੀਪ ਸਿੰਘ

ਰਿੰਕੂ ਬਜਾਜ (ਸਾਹਨੇਵਾਲ )

7ਵਾਂ ਸੰਯੁਕਤ ਰਾਸ਼ਟਰ ਵਿਸ਼ਵ ਸੜਕ ਸੁਰੱਖਿਆ ਸਪਤਾਹ ਮਿਤੀ 15-ਮਈ ਤੋਂ 21-ਮਈ-2023 ਤੱਕ ਮਨਾਇਆ ਜਾ ਰਿਹਾ ਹੈ।

ਜਿਸ ਦੀ ਲੜੀ ਵਿੱਚ ਸਤਿਕਾਰਯੋਗ ਪੁਲਿਸ ਕਮਿਸ਼ਨਰ ਲੁਧਿਆਣਾ, ਜੋਇਟ ਪੁਲਿਸ  ਕਮਿਸ਼ਨਰ ਟਰੈਫਿਕ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਏ . ਡੀ. ਸੀ. ਪੀ. ਟਰੈਫਿਕ ਲੁਧਿਆਣਾ, ਏ. ਐਸ. ਪੀ. 1 ਟਰੈਫਿਕ ਲੁਧਿਆਣਾ, ਏ .ਐਸ .ਪੀ. 2 ਟਰੈਫਿਕ ਲੁਧਿਆਣਾ, ਟ੍ਰੈਫਿਕ ਜੋਨ ਇੰਚਾਰਜ 5 ਪਰਮਿੰਦਰ ਸਿੰਘ ਏ ਐੱਸ ਆਈ, ਜੀ ਦੀ ਅਗਵਾਈ ਹੇਠ ਸਾਹਨੇਵਾਲ ਵਿੱਖੇ  ਟਰਾਫਿਕ ਪੁਲਿਸ  ਕੁਲਦੀਪ ਸਿੰਘ ਏ.ਐਸ.ਆਈ, ਟਰਾਫਿਕ ਪੁਲਿਸ ਸਤਨਾਮ ਸਿੰਘ ਏ ਐੱਸ ਆਈ, ਟ੍ਰੈਫਿਕ ਪੁਲਿਸ ਅਤੇ ਸੰਜੇ  ਕੁਮਾਰ ਵਲੋ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ