ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਸਵਰਨ ਸਿੰਘ ਸੰਧੂ ਅਤੇ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ ਨੇ ਕਿਹਾ ਕਿ ਕੁਝ

ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਸਵਰਨ ਸਿੰਘ ਸੰਧੂ ਅਤੇ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ ਨੇ ਕਿਹਾ ਕਿ ਕੁਝ

ਰਿੰਕੂ ਬਜਾਜ (ਸਾਹਨੇਵਾਲ ਗਰੁੱਪ)

ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਲੱਕੀ ਸੰਧੂ (ਪ੍ਰਧਾਨ ਯੂਥ ਕਾਂਗਰਸ) ਨੇ ਕਿਹਾ ਕਿ ਇਹ ਜੋ ਜਿੱਤ ਸਾਨੂੰ ਹਾਸਿਲ ਹੋਈ ਹੈ ਇਹ ਇਕ ਇਤਿਹਾਸ ਰਚਿਆ ਗਿਆ ਹੈ

ਸਾਡੇ ਕਈ ਕਿਸਾਨ ਭਰਾਵਾਂ ਦਾ ਬਲਿਦਾਨ ਦੇ ਸਦਕਾ ਸਾਨੂੰ ਇਹ ਖੁਸ਼ੀ ਮਿਲੀ ਹੈ ਅਤੇ ਇਸ ਖੁਸ਼ੀ ਵਿਚ ਗੁਰਦੁਆਰਾ ਰੇਰੂ ਸਾਹਿਬ ਵਿਖੇ ਮਿਤੀ 19 ਦਸੰਬਰ ਐਤਵਾਰ ਨੂੰ ਸਵੇਰੇ 10.30 ਵਜੇ  ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ