ਸਾਹਨੇਵਾਲ ਮੇਨ ਚੌਕ ਵਿੱਚ ਅੱਜ: ਏ.ਐਸ.ਆਈ ਕੁਲਦੀਪ ਸਿੰਘ ਅਤੇ ਤਰਸੇਮ ਸਿੰਘ ਪੀ.ਐਚ.ਜੀ।

ਸਾਹਨੇਵਾਲ ਮੇਨ ਚੌਕ ਵਿੱਚ ਅੱਜ: ਏ.ਐਸ.ਆਈ ਕੁਲਦੀਪ ਸਿੰਘ ਅਤੇ ਤਰਸੇਮ ਸਿੰਘ ਪੀ.ਐਚ.ਜੀ।


 

 

ਰਿੰਕੂ ਬਜਾਜ ਸਾਹਨੇਵਾਲ : 

ਸਾਹਨੇਵਾਲ ਵਿੱਚ ਦਿਨੋ ਦਿਨ ਵੱਧ ਰਹੀ ਟ੍ਰੈਫਿਕ ਸਮੱਸਿਆ ਨਾਲ ਜਿੱਥੇ ਆਮ ਆਦਮੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਪੁਲਿਸ ਮੁਲਾਜ਼ਮਾਂ ਨੂੰ ਵੀ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਟਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਿਸ ਮੁਲਾਜ਼ਿਮ ਪੂਰੀ ਮਿਹਨਤ ਕਰ ਰਹੇ ਹਨ  ਸਾਹਨੇਵਾਲ ਦੇ ਮੇਨ ਚੌਕ ਵਿੱਚ ਇਹਨਾਂ ਦੀ ਮਿਹਨਤ  ਸਦਕਾ ਸਾਨੇਵਾਲ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਕਾਫੀ ਘੱਟ ਗਈ ਹੈ।

ਚਰਨਜੀਤ ਲਾਂਭਾ ਏਸੀਪੀ ਟਰੈਫਿਕ 1 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਐਸਆਈ ਕੁਲਦੀਪ ਸਿੰਘ ਅਤੇ ਤਰਸੇਮ ਸਿੰਘ ਪੀਐਚਜੀ ਨੇ ਸਾਹਨੇਵਾਲ ਮੇਨ ਚੌਂਕ ਵਿੱਚ ਟਰੈਫਿਕ ਨੂੰ ਡਿਵਰਟ ਕਰਕੇ ਅਤੇ ਕੁਹਾੜਾ ਰੋਡ ਤੇ ਜਾਣ ਵਾਲੀਆਂ ਵੱਡੇ ਟਰਾਲੇਆਂ ਨੂੰ ਟਰੈਫਿਕ ਜਾਮ ਦੇ ਹਾਲਾਤਾਂ ਵਿੱਚ ਡਵਰਟ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ 

ਚਰਨਜੀਤ ਸਿੰਘ ਏ.ਸੀ.ਪੀ ਟ੍ਰੈਫਿਕ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਹਨੇਵਾਲ ਵਿਚ ਤਾਇਨਾਤ ਕੁਲਦੀਪ ਸਿੰਘ ASI ਅਤੇ PHG  ਤਰਸੇਮ ਸਿੰਘ ਨੇ ਰੇਲਵੇ ਰੋਡ ਤੋਂ ਲੁਧਿਆਣਾ ਮੇਨ ਚੌਕ ਤੋਂ ਟ੍ਰੈਫਿਕ ਨੂੰ ਡਵਅਰਟ ਕਰਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ ਕੀਤੀ ਇਸੇ ਤਰ੍ਹਾਂ ਕੋਹਾੜਾ ਰੋਡ ਤੇ ਜਾਮ ਨੂੰ ਰੋਕਣ ਲਈ ਵੱਡੇ ਟਰਾਲੀਆਂ ਨੂੰ ਕੋਹਾੜਾ ਰੋਡ ਪੂਲ ਤੇ ਐਂਟਰੀ ਥੋੜੀ ਦੇਰ ਲਈ ਬੰਦ ਕਰ ਦਿਤੀ

ਇਸ ਮੌਕੇ ਕੁਲਦੀਪ ਸਿੰਘ ASI ਨੇ ਸਾਹਨੇਵਾਲ ਦੇ ਦੁਕਾਨਦਾਰਾ ਨੂੰ ਦੁਕਾਨਾਂ ਦੇ ਬਾਹਰ ਸਮਾਨ ਨਾ ਲਗਾਨ ਬਾਰੇ ਵੀ ਅਪੀਲ ਕੀਤੀ 

 

 

ਰਿੰਕੂ ਬਜਾਜ ਸਾਹਨੇਵਾਲ : 

ਸਾਹਨੇਵਾਲ ਵਿੱਚ ਦਿਨੋ ਦਿਨ ਵੱਧ ਰਹੀ ਟ੍ਰੈਫਿਕ ਸਮੱਸਿਆ ਨਾਲ ਜਿੱਥੇ ਆਮ ਆਦਮੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਪੁਲਿਸ ਮੁਲਾਜ਼ਮਾਂ ਨੂੰ ਵੀ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਟਰੈਫਿਕ ਨੂੰ ਕੰਟਰੋਲ ਕਰਨ ਲਈ ਪੂਰੀ ਮਿਹਨਤ ਕਰ ਰਹੇ ਹਨ  ਸਾਹਨੇਵਾਲ ਦੇ ਮੇਨ ਚੌਕ ਸਦਕਾ ਸਾਨੇਵਾਲ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਕਾਫੀ ਘੱਟ ਗਈ ਹੈ। ਚਰਨਜੀਤ ਲਾਂਭਾ ਏਸੀਪੀ ਟਰੈਫਿਕ ਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਐਸਆਈ ਕੁਲਦੀਪ ਸਿੰਘ ਅਤੇ ਤਰਸੇਮ ਸਿੰਘ ਪੀਐਚਜੀ ਨੇ ਸਾਹਨੇਵਾਲ ਮੇਨ ਚੌਂਕ ਵਿੱਚ ਟਰੈਫਿਕ ਨੂੰ ਡਿਵਰਟ ਕਰਕੇ ਅਤੇ ਕੁਹਾੜਾ ਰੋਡ ਤੇ ਜਾਣ ਵਾਲੀਆਂ ਵੱਡੇ ਟਰਾਲੇਆਂ ਨੂੰ ਟਰੈਫਿਕ ਜਾਮ ਦੇ ਹਾਲਾਤਾਂ ਵਿੱਚ ਡਵਰਟ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ 

ਚਰਨਜੀਤ ਸਿੰਘ ਏ.ਸੀ.ਪੀ ਟ੍ਰੈਫਿਕ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਹਨੇਵਾਲ ਵਿਚ ਤਾਇਨਾਤ ਕੁਲਦੀਪ ਸਿੰਘ ASI ਅਤੇ PHG  ਸਤਸੇਮ ਸਿੰਘ ਨੇ ਰੇਲਵੇ ਰੋਡ ਤੋਂ ਲੁਧਿਆਣਾ ਮੇਨ ਚੌਕ ਤੋਂ ਟ੍ਰੈਫਿਕ ਨੂੰ ਡਵਅਰਟ ਕਰਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ ਕੀਤੀ ਇਸੇ ਤਰ੍ਹਾਂ ਕੋਹਾੜਾ ਰੋਡ ਤੇ ਜਾਮ ਨੂੰ ਰੋਕਣ ਲਈ ਵੱਡੇ ਟਰਾਲੀਆਂ ਨੂੰ ਕੋਹਾੜਾ ਰੋਡ ਪੂਲ ਤੇ ਐਂਟਰੀ ਥੋੜੀ ਦੇਰ ਲਈ ਬੰਦ ਕਰ ਦਿਤੀ

ਇਸ ਮੌਕੇ ਕੁਲਦੀਪ ਸਿੰਘ ASI ਨੇ ਸਾਹਨੇਵਾਲ ਦੇ ਦੁਕਾਨਦਾਰਾ ਨੂੰ ਦੁਕਾਨਾਂ ਦੇ ਬਾਹਰ ਸਮਾਨ ਨਾ ਲਗਾਨ ਬਾਰੇ ਵੀ ਅਪੀਲ ਕੀਤੀ