ਡਾ: ਬੀ. ਆਰ. ਬੁੱਧਾ ਟਰੱਸਟ ਸਾਹਨੇਵਾਲ ਦੇ ਵੱਲੋਂ

ਡਾ: ਬੀ. ਆਰ. ਬੁੱਧਾ ਟਰੱਸਟ ਸਾਹਨੇਵਾਲ ਦੇ ਵੱਲੋਂ

ਸਾਹਨੇਵਾਲ (ਸਵਰਨਜੀਤ ਗਰਚਾ)

  • 15 ਅਕਤੂਬਰ 2023 ਦਿਨ ਐਂਤਵਾਰ ਨੂੰ ਵਿਆਹ ਸੰਬਧੀ ਹੋਏ ਸੀ
  • ਸਮੂਹ ਇਲਾਕਾ ਨਿਵਾਸੀਆਂ ਦਾ, NRI ਵੀਰਾਂ ਦਾ ਪੂਰਨ ਸਹਿਯੋਗ ਰਿਹਾ
  • ਸਮੂਹ ਇਲਾਕਾ ਨਿਵਾਸੀ ਅਤੇ NRI ਵੀਰਾਂ ਦਾ ਧੰਨਵਾਦ ਕੀਤਾ

 

ਡਾ: ਬੀ. ਆਰ. ਬੁੱਧਾ ਟਰੱਸਟ ਸਾਹਨੇਵਾਲ ਦੇ ਵੱਲੋਂ ਅੱਜ ਜਿਮੀਦਾਰਾ ਰੈਸਟੋਰੈਂਟ ਵਿੱਚ ਸਮੂਹ ਮੈਂਬਰਾਂ ਨੇ ਮੀਟਿੰਗ ਕੀਤੀ ਜਿਸ ਵਿੱਚ ਪਿੱਛਲੇ ਦਿਨੀਂ 15 ਅਕਤੂਬਰ 2023 ਦਿਨ ਐਂਤਵਾਰ ਨੂੰ ਵਿਆਹ ਸੰਬਧੀ ਹੋਏ ਸੀ ਉਸ ਸਮਾਗਮ ਵਿੱਚ ਦਿੱਤੇ ਯੋਗਦਾਨ ਮੈਂਬਰਾਂ ਦਾ ਧੰਨਵਾਦ ਕੀਤਾ । ਪ੍ਰਧਾਨ ਹਰਪ੍ਰੀਤ ਸਰਕਾਰੀਆ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਮੂਹ ਇਲਾਕਾ ਨਿਵਾਸੀਆਂ ਦਾ, NRI ਵੀਰਾਂ ਦਾ ਪੂਰਨ ਸਹਿਯੋਗ ਰਿਹਾ, ਇਸੇ ਤਰਾਂ ਦੀ ਆਉਣ ਵਾਲੇ ਸਮੇਂ ਵਿੱਚ ਵੀ ਆਪਣਾ ਪੂਰਨ ਸਹਿਯੋਗ ਦੇਣਗੇ। ਉਥੇ ਹੀ ਸਮੂਹ ਇਲਾਕਾ ਨਿਵਾਸੀ ਅਤੇ NRI ਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਪਿੱਛਲੇ 15 ਸਾਲਾਂ ਤੋਂ ਲਗਾਤਾਰ ਇਹ ਕਲੱਬ ਲੋੜਵੰਦ ਲੜਕੀਆ ਦੇ ਵਿਆਹ ਕਰਦੀ ਆ ਰਹੀ ਹੈ, ਇਸੇ ਤਰ੍ਹਾਂ ਆਉਣੇ ਵਾਲੇ ਸਮੇਂ ਵਿੱਚ ਵੀ ਇਹ ਵਿਆਹ ਕਰਦੀ ਜਾਏਗੀ। ਇਸ ਮੌਕੇ ਤੇ ਪ੍ਰਧਾਨ ਹਰਪ੍ਰੀਤ ਸਰਕਾਰੀਆ, ਕੈਸ਼ੀਅਰ ਨਰੇਸ਼ ਨਾਗੀ, ਚੇਅਰਮੈਨ ਅੰਗਰੇਜ਼ ਸਿੰਘ, ਪ੍ਰੀਤਮ ਸਿੰਘ ਗਿੱਲ, ਭਿੰਦਰ ਸਿੰਘ ਕਾਲਾ, ਨਿਰਪਿੰਦਰ ਸਿੰਘ, ASI ਲਖਵੀਰ ਸਿੰਘ, ਬੁਲੰਦ ਸਿੰਘ, ਹਰਦੀਪ ਸਿੰਘ ਵਿੱਕੀ, ਰੋਹਿਤ ਭਾਟੀਆ, ਗੁਰਜੀਤ ਸਿੰਘ ਗੀਤਾ, ਹਰਬੰਸ ਸਿੰਘ ਬਾਸ਼ੀ, ਜਸਕਰਨ ਸਿੰਘ, ਬਾਬਾ ਪੂਜਾ ਮਾਈ ਜੀ, ਗੁਰਮੀਤ ਕੌਰ ਪਿੰਕੀ, ਪਰਮਜੀਤ ਕੌਰ ਪੰਮੀ ਅਤੇ ਹੋਰ ਮੈਂਬਰ ਹਾਜਿਰ ਰਹੇ।