"ਲਾਲਚ ਜੋਰਾ ਤੇ" ਗੀਤ ਲੈਕੇ ਹੋਏ ਹਾਜਿਰ : ਕੇਸਰ ਸਿੰਘ ਗਿੱਲ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)

 

 

ਅੱਜ ਦੇ ਸਮੇਂ ਨੂੰ ਦੇਖਦੇ ਹੋਏ ਬਹੁਤ ਹੀ ਪਿਆਰਾ ਗੀਤ "ਲਾਲਚ ਜੋਰਾ ਤੇ" ਗੀਤ ਕੇਸਰ ਸਿੰਘ ਗਿੱਲ ਲੈਕੇ ਹਾਜਿਰ ਹੋਏ ਹਨ। ਇਸ ਗੀਤ ਦਾ ਪੋਸਟਰ ਰਿਲੀਜ਼ ਕਰਦੇ ਹੋਏ ਇੰਟਰਨੈਸਨਲ ਗਾਇਕ ਸੋਹਣ ਸਿਕੰਦਰ ਜੀ, ਕੇਸਰ ਸਿੰਘ ਗਿੱਲ ਅਤੇ HDP ਮਿਊਜ਼ਿਕ ਕੰਪਨੀ ਦੇ ਮਾਲਿਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੀਤ ਨੂੰ ਖੁਦ ਜਾਨੀ ਕਿ ਕੇਸਰ ਸਿੰਘ ਗਿੱਲ ਦੁਆਰਾ ਆਪਣੀ ਕਲਮ ਤੋਂ ਕਲਮਬੰਦ ਕੀਤਾ ਗਿਆ ਤੇ ਖੁਦ ਹੀ ਇਸ ਗੀਤ ਨੂੰ ਗਾ ਕੇ ਲੋਕਾਂ ਦੀ ਕੇਚਹਿਰੀ ਮਤਲਬ ਕਿ ਆਪ ਸਭ ਦੇ ਰੂਬਰੂ ਕੀਤਾ। ਇਸ ਗੀਤ ਵਿੱਚ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਇਹ ਗੀਤ ਲਿਖਿਆ ਗਿਆ। ਇਸ ਗੀਤ ਨੂੰ ਮਿਊਜ਼ਿਕ HDP ਮਿਊਜ਼ਿਕ ਕੰਪਨੀ ਵੱਲੋਂ ਅਤੇ HDP ਕੰਪਨੀ ਯੂ ਟਿਊਬ ਤੇ ਅੱਜ ਸਵੇਰੇ ਰਿਲੀਜ਼ ਕੀਤਾ ਜਾਣਾ।