ਕਿ ਸਾਹਨੇਵਾਲ ਦੇ ਮੇਨ ਬਾਜ਼ਾਰ ਵਿੱਚ ਇਸ ਵਾਰ ਵੀ ਦੀਵਾਲੀ ਦੇ ਤਿਓਹਾਰਾਂ ਦੇ ਦਿਨਾਂ ਵਿੱਚ ਬੰਦ ਰਹੇਗਾ

ਕਿ ਸਾਹਨੇਵਾਲ ਦੇ ਮੇਨ ਬਾਜ਼ਾਰ ਵਿੱਚ ਇਸ ਵਾਰ ਵੀ ਦੀਵਾਲੀ ਦੇ ਤਿਓਹਾਰਾਂ ਦੇ ਦਿਨਾਂ ਵਿੱਚ ਬੰਦ ਰਹੇਗਾ
ਫੋਟੋ: ਰਾਜ ਕੁਮਾਰ

ਰਿੰਕੂ ਬਜਾਜ ਸਾਹਨੇਵਾਲ ਗਰੁੱਪ 

ਕਿ ਸਾਹਨੇਵਾਲ ਦੇ ਮੇਨ ਬਾਜ਼ਾਰ ਵਿੱਚ ਇਸ ਵਾਰ ਵੀ ਦੀਵਾਲੀ ਦੇ ਤਿਓਹਾਰਾਂ ਦੇ ਦਿਨਾਂ ਵਿੱਚ ਬੰਦ ਰਹੇਗਾ ਕੋਹਾੜਾ ਰੋਡ ਦਾ ਪੁੱਲ ਰੇਲਵੇ ਪੁਲ 

ਸਾਹਨੇਵਾਲ ਕੋਹਾੜਾ ਰੋਡ ਤੇ ਰੇਲਵੇ ਲਾਈਨਾਂ ਉਤੇ ਬਣਿਆ ਪੁਲ ਪਤਾ ਨਹੀਂ ਕਿੰਨੀ ਵਾਰ ਟੁੱਟ ਚੁੱਕਿਆ ਹੈ ਹਰ ਵਾਰ ਅਧਿਕਾਰੀ ਲੀਪਾ-ਪੋਤੀ ਕਰਕੇ ਚਲੇ ਜਾਂਦੇ ਹਨ | ਅਤੇ ਥੋੜੇ ਦਿਨਾਂ ਬਾਅਦ ਪੁੱਲ ਫਿਰ ਤੋਂ ਟੁੱਟ ਜਾਂਦਾ ਹੈ 

ਜਿਸਦਾ ਖਾਮਿਆਜਾ ਆਮ ਪਬਲਿਕ ਨੂੰ ਭੁਗਤਣਾ ਪੈਂਦਾ ਹੈ ਦੀਵਾਲੀ ਦਾ ਤਿਉਹਾਰ ਨੇੜੇ ਹੈ ਅਤੇ ਪੁੱਲ ਆਵਾਜਾਈ ਲਈ ਜਵਾਬ  ਦੇ ਰਿਹਾ ਹੈ ਲਗਦਾ ਹੈ ਇੱਸ ਸਾਲ ਵੀ ਦੀਵਾਲੀ ਦੇ ਦਿਨਾਂ ਵਿਚ ਸਾਹਨੇਵਾਲ ਮੇਨ ਚੋਂਕ ਦਾ ਕੋਹਾੜਾ ਨਾਲ ਸੰਪਰਕ ਟੁੱਟ ਜਾਵੇਗਾ ਸਾਹਨੇਵਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਗੱਲ ਵੱਲ ਧਿਆਨ ਦੇਣ ਨਹੀਂ ਤਾਂ  ਆਮ ਪਬਲਿਕ ਅਤੇ ਦੁਕਾਨਦਾਰਾਂ ਨੂੰ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਸਕਦਾ ਹੈ | ਪਿੱਛਲੇ ਸਾਲ ਵੀ ਦੀਵਾਲੀ ਦੇ ਦਿਨਾਂ ਵਿਚ ਪੁਲ ਬੰਦ ਕਰਨਾ ਪੈ ਗਿਆ ਸੀ।  

ਸਾਡੇ ਰਿਪੋਰਟਰ ਦੇ ਨਾਲ ਗੱਲ ਕਰਦੇ ਹੋਏ ਟ੍ਰੈਫ਼ਿਕ ਪੁਲਿਸ ਦੇ ASI  ਬਲਵਿੰਦਰ  ਸਿੰਘ ਅਤੇ ਹਵਲਦਾਰ ਬਲਵਿੰਦਰ ਸਿੰਘ ਜੋ ਕਿ ਮੌਕੇ ਤੇ ਡਿਊਟੀ ਕਰ ਕਹੇ ਸੀ ਉਹਨਾਂ ਨੇ ਦੱਸਿਆ ਕਿ ਜਿਥੋਂ ਪੁਲ ਟੁਟਾ ਹੈ ਓਥੇ ਬਰਿਕੇਟ ਲਗਾ ਦਿੱਤਾ ਹੈ