ਸਾਹਨੇਵਾਲ ਵਿੱਚ ਦੁਕਾਨਾਂ ਖੁੱਲਣ ਦਾ ਨਵਾਂ ਸਮਾਂ

ਸਾਹਨੇਵਾਲ ਵਿੱਚ ਦੁਕਾਨਾਂ ਖੁੱਲਣ ਦਾ ਨਵਾਂ ਸਮਾਂ

ਪੰਜਾਬ ਸਰਕਾਰ ਦੀਆਂ ਨਵੀਆਂ GUIDELINES

ਬਾਕੀ ਹਦਾਇਤਾਂ 15 ਜੂਨ ਤੱਕ 

  •  ਹੁਣ ਸੂਬੇ ' ਚ 6 ਵਜੇ ਤੱਕ ਖੁੱਲਣਗੀਆਂ ਦੁਕਾਨਾਂ
  •  PRIVATE OFFICE 50 % ਸਟਾਫ ਨਾਲ ਖੁੱਲਣਗੇ
  •  ਵਿਆਹ ਤੇ ਸੋਗ ' ਚ ਸ਼ਾਮਿਲ ਹੋ ਸਕਣਗੇ 20 ਲੋਕ
  •  ਭਰਤੀ ਪ੍ਰੀਖਿਆ , ਸਪੋਰਟਸ ਟਰੇਨਿੰਗ ਤੇ ਨੈਸ਼ਨਲ - ਇੰਟਰਨੈਸ਼ਨਲ ਈਵੈਂਟ ਨੂੰ ਮਿਲੀ ਮਨਜੂਰੀ
  •  ਅਗਲੇ ਹਫਤੇ ਤੋਂ 50 % CAPACITY ਨਾਲ ਖੁਲਣਗੇ GYM ਤੇ RESTAURANT
  •  ਹੁਣ ਸਿਰਫ SUNDAY ਨੂੰ ਹੀ ਰਹੇਗਾ ਲਾਕਡਾਊਨ
  •  ਹੁਣ ਰੋਜਾਨਾ ਸ਼ਨੀਵਾਰ ਤੱਕ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਰਹੇਗਾ NIGHT CURFEW
  • ਸੂਬੇ ' ਚ ENTRY ਲਈ ਹੁਣ cORONA NEGATIVE REPORT ਨਹੀਂ ਜਰੂਰੀ
  • ਵਿਦੇਸ਼ ਜਾਣ ਵਾਲੇ STUDENTS ਨੂੰ ਪਹਿਲ ਦੇ ਅਧਾਰ ' ਤੇ ਲੱਗੇਗੀ ਵੈਕਸੀਨ