ਅਜੀਤ ਸਿੰਘ ਪਿੰਡ ਅਜਨੋਦ ਦੀ ਅੰਤਿਮ ਅਰਦਾਸ

ਅਜੀਤ ਸਿੰਘ ਪਿੰਡ ਅਜਨੋਦ ਦੀ ਅੰਤਿਮ ਅਰਦਾਸ

ਅਜੀਤ ਸਿੰਘ ਪਿੰਡ ਅਜਨੋਦ ਨੂੰ ਇੱਕ ਇਮਾਨਦਾਰ ਅਤੇ ਨੇਕ ਦਿਲੀ ਦਾ ਇਨਸਾਨ  ਕਿਹਾ ਜਾਂਦਾ ਸੀ।  ਜੋ ਕਿ ਵਿਦੇਸ਼ਾ ਵਿਚ ਵਸਦੇ ਪੰਜਾਬੀ ਵੀਰਾਂ ਦਾ ਹਰਮਨ ਪਿਆਰਾ ਸੀ ਅਤੇ ਪਿੰਡ ਵਾਲਿਆਂ ਨੂੰ ਉਸਤੇ ਮਾਨ ਸੀ ਕਿ ਉਹ ਪਿੰਡ ਦੇ ਹਰ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਆਪਣਾ ਤਨੋ ਮਨੋ ਸੇਵਾ ਭਾਵਨਾ ਨਾਲ ਸਾਥ ਦੇਂਦੇ ਸੀ ਜਿਸਦਾ ਘਾਟਾ ਪਿੰਡ ਵਾਸੀਆਂ ਨੂੰ ਹਮੇਸ਼ਾਂ ਰਹੇਗਾ।

ਉਹਨਾਂ ਦੇ ਮਿੱਤਰ ਨਰੋਤਮ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਬਿਮਾਰ ਰਹਿਣ ਤੋਂ ਬਾਅਦ ਉਹ 15 ਸਤੰਬਰ 2020 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਭੋਗ ਮਿਤੀ 23-09-2020 ਦਿਨ ਬੁੱਧ ਵਾਰ ਨੂੰ ਗੁਰਦਵਾਰਾ ਸਾਹਿਬ  ਪਿੰਡ ਅਜਨੌਦ ਵਿੱਖੇ 12:30 ਵਜੇ ਤੋਂ 01:30 ਵਜੇ ਤੱਕ ਹੈ ਆਪ ਜੀ ਨੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ