ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਪਹੁੰਚੇ ਰਾਜੀ ਦੇ ਦਫਤਰ।

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਪਹੁੰਚੇ ਰਾਜੀ ਦੇ ਦਫਤਰ।

(ਸਵਰਨਜੀਤ ਸਿੰਘ) ਲੁਧਿਆਣਾ/ਸਾਹਨੇਵਾਲ 

 

ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਹੇਮਰਾਜ ਰਾਜੀ ਦੇ ਦਫਤਰ ਵਿਖੇ ਪਹੁੰਚੇ। ਇਸ ਮੋਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਲੋਕ ਪੱਖੀ ਫੇੈਸਲੇ ਲੈ ਰਹੀ ਹੈ। ਆਮ ਆਦਮੀ ਸਰਕਾਰ ਨੇ ਪੰਜਾਬ ਦੇ ਲੋਕਾ ਲਈ ਇਤੀਹਾਸਕ ਫੈਸਲਾ ਲੈਦੇ ਹੋਏ ਫ੍ਰਰੀ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਅਤੇ ਉਨਾਂ ਕਿਹਾ ਕਿ ਹੇਮਰਾਜ ਰਾਜੀ ਨਾਲ ਸਾਡੇ ਪਰਿਵਾਰਕ ਸਬੰਧ ਹਨ। ਇਸ ਮੋਕੇ ਹੇਮਰਾਜ ਰਾਜੀ ਨੇ ਡਿਪਟੀ ਸਪੀਕਰ ਨੂੰ ਆਪਣੇ ਦਫਤਰ ਪਹੁੰਚਣ ਤੇ ਉਨਾਂ ਨੂੰ ਜੀ ਆਈਆਂ ਨੂੰ ਕਿਹਾ ਅਤੇ ਰਾਜੀ ਨੇ ਕਿਹਾ ਮੈ ਧੰਨਵਾਦੀ ਹਾਂ ਕਿ ਡਿਪਟੀ ਸਪੀਕਰ ਜੀ ਦਾ ਜਿਹੜੇ ਇੱਕ ਨਿਮਾਣੇ ਵਰਕਰ ਦੇ ਦਫਤਰ ਵਿਖੇ ਪਹੁੰਚੇ ਹਨ। ਇਸ ਮੋਕੇ ਹੇਮਰਾਜ ਰਾਜੀ ਨੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦਾ ਲੋਈ ਪਾ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਰਣਜੀਤ ਸਿੰਘ ਸੈਣੀ ਪੀ.ਏ, ਬਲਾਕ ਪ੍ਰਧਾਨ ਤੇਜਿੰਦਰ ਸਿੰਘ ਮਿੰਠੂ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਾਬੂ ਉਮ ਪ੍ਰਕਾਸ ਗੋਇਲ, ਸਤਜੀਤ ਸਿੰਘ ਹਰਾ, ਅਰਵਿੰਦ ਚੌਧਰੀ, ਚੋਧਰੀ ਰਾਮ ਲਾਲ, ਗੁਰਦੀਪ ਸਿੰਘ ਕੌਲ, ਹਰਦੇਵ ਸਿੰਘ ਸੋਢੀ, ਹਰਵਿੰਦਰ ਕੁਮਾਰ ਪੱਪੀ, ਸਤਵਿੰਦਰ ਸਿੰਘ ਹੈਪੀ ਗਿੱਲ, ਕੁਲਵਿੰਦਰ ਸ਼ਾਰਦੇ, ਗੁਰਮੀਤ ਸਿੰਘ ਪੱਪੂ ਤਲਵਾੜਾ, ਕੀਰਤਨ ਸਿੰਘ ਬੱਬੂ, ਗੁੱਡੂ ਲਾਲਾ ਢੰਡਾਰੀ, ਰਾਵਿੰਦਰ ਸਿੰਘ ਖਾਲਸਾ, ਮਨਜਿੰਦਰ ਸਿੰਘ ਭੋਲਾ, ਲਾਲੀ ਹਰਾ, ਗੁਰਪਾਲ ਸਿੰਘ, ਰਹੁਲ ਗੁਲੇਰੀਆਂ, ਰੋਬਿਨ ਬਠਲਾ, ਰਾਜੀਵ ਗੁਪਤਾ ,ਸਰਬਜੀਤ ਸਿੰਘ ਸੈਣੀ, ਨਰਿੰਦਰ ਚੋਧਰੀ, ਪਲਵਿੰਦਰ ਸਿੰਘ ਸੰਧੂ, ਬਲਵੰਤ ਸਿੰਘ ਨੰਦਪੁਰ, ਰਾਕੇਸ ਗਰਗ, ਰਾਜਵਿੰਦਰ ਸਿੰਘ ਹਰਾ, ਜੋਨੀ ਮੁੰਡੀਆਂ, ਪਲਵਿੰਦਰ ਸਿੰਘ ਪਿੰਦੀ ਅਤੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।